HitParad
Aish – Brown Rang
Трек

Aish – Brown Rang

О треке:
Длительность: 02:30Формат: MP3Качество: 320 kb/sРазмер: 5.8 MB
Текст песни
ਸੋਹਣਿਆ, ਵੇ ਮੇਰੇ brown ਰੰਗ ਨੇ
ਮੁੰਡੇ ਪੱਟਤੇ ਵੇ ਸਾਰੇ ਤੇਰੇ town ਦੇ
ਸੋਹਣਿਆ, ਵੇ ਮੇਰੇ brown ਰੰਗ ਨੇ
ਮੁੰਡੇ ਪੱਟਤੇ ਵੇ ਸਾਰੇ ਤੇਰੇ town ਦੇ

ਕੋਈ ਕੰਮ ਉਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ

ਸੋਹਣਿਆ, ਵੇ ਮੇਰੇ brown ਰੰਗ ਨੇ
ਮੁੰਡੇ ਪੱਟਤੇ ਵੇ ਸਾਰੇ ਤੇਰੇ town ਦੇ
ਤੇਰੇ town ਦੇ, ਤੇਰੇ town ਦੇ
ਤੇਰੇ town ਦੇ, ਹਾਏ, ਤੇਰੇ town ਦੇ
ਤੇਰੇ town ਦੇ, ਤੇਰੇ town ਦੇ

Excuse me, miss
ਕਿਸ-ਕਿਸ-ਕਿਸ, ਕਿਸਸੇ ਤੂੰ ਭਾਗੇਗੀ ਹੁਣ ਬਚ-ਬਚ ਕੇ?
ਤੈਨੂੰ ਰੱਬ ਨੇ ਹੁਸਣ ਦਿੱਤਾ ਰੱਜ-ਰੱਜ ਕੇ
ਮੈਂ ਕਿਹਾ, "ਕਾਲੀ ਤੇਰੀ Gucci, ਤੇ Prada ਤੇਰਾ ਲਾਲ"
ਕਿੱਥੇ ਚੱਲਿਓ ਸੋਹਣਿਓਂ, ਸਜ-ਧਜ ਕੇ? Hey

ਤੇਰੇ ਵਰਗੀ ਨਾਰ ਨਹੀਂ ਹੋਣੀ, ਮੈਨੂੰ ਮੁੰਡੇ ਕਹਿੰਦੇ ਸੀ
ਹੋ ਗਏ ਨੀ ਤੇਰੇ ਚਰਚੇ Star News to BBC
ਓ, brown, brown skin ਵਾਲੀ
Let me tell you one thing
ਰੱਬ ਦੀ ਸੌਂਹ, you so sexy

ਸੋਹਣਿਆ, ਵੇ ਮੇਰੇ brown ਰੰਗ ਨੇ
ਮੁੰਡੇ ਪੱਟਤੇ ਵੇ ਸਾਰੇ ਤੇਰੇ town ਦੇ
ਕੋਈ ਕੰਮ ਉਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ

ਸੋਹਣਿਆ, ਵੇ ਮੇਰੇ brown ਰੰਗ ਨੇ
ਮੁੰਡੇ ਪੱਟਤੇ ਵੇ ਸਾਰੇ ਤੇਰੇ town ਦੇ
ਤੇਰੇ town ਦੇ, ਤੇਰੇ town ਦੇ
ਤੇਰੇ town ਦੇ, ਹਾਏ, ਤੇਰੇ town ਦੇ

ਉਰੇ ਆ, ਤੈਨੂੰ ਇੱਕ ਗੱਲ ਸਮਝਾਵਾਂ
ਮਾੜੇ ਪੁਰਜ਼ੇ ਨੂੰ ਕਦੀ ਹੱਥ ਮੈ ਨਾ ਪਾਵਾਂ, ah!
ਵੈਸੇ ਤਾਂ ਮਿੱਤਰਾਂ ਦਾ ਬਹੁ' ਵੱਡਾ score
But white chicks, nah
I don't like them anymore

ਬਣ ਮਿੱਤਰਾਂ ਦੀ whore
I mean, ਮਿੱਤਰਾਂ ਦੀ whore
ਤੂੰ ਵੀ ਟੇਢਾ-ਟੇਢਾ ਤੱਕੇ ਸਾਨੂੰ, I know
Now don't say, "No, no"
ਮੈਂ ਤਾਂ ਤੇਰਾ Yo Yo
ਤੂੰ "ਹਾਂ" ਤਾ ਕਰ, ਸਾਂਭ ਲੂੰ ਮੈ ਤੇਰਾ ਪਿਉ (ਹੋਏ)

ਸੋਹਣਿਆ, ਵੇ ਮੇਰੇ brown ਰੰਗ ਨੇ
ਮੁੰਡੇ ਪੱਟਤੇ ਵੇ ਸਾਰੇ ਤੇਰੇ town ਦੇ
ਕੋਈ ਕੰਮ ਉਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ

ਸੋਹਣਿਆ, ਵੇ ਮੇਰੇ brown ਰੰਗ ਨੇ
ਮੁੰਡੇ ਪੱਟਤੇ ਵੇ ਸਾਰੇ ਤੇਰੇ town ਦੇ
ਤੇਰੇ town ਦੇ, ਤੇਰੇ town ਦੇ
ਤੇਰੇ town ਦੇ, ਹਾਏ, ਤੇਰੇ town ਦੇ
Треки исполнителя
Похожие треки